मेरे पूरे कर दे काज बम भोले लिरिक्स मास्टर सलीम

Lyrics Punjabi

ਪੰਜਾਬੀ ਵਿਚ ਭਜਨ ਦੀਆ ਲੈਰਿਕਸ

ਬਮ ਭੋਲੇ,
ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ,
ਸਾਰੇ ਭਗਤਾੰ ਦੀ ਤੇਰੇ ਹਾਥ ਲਾਜ਼,
ਓ ਮੇਰੇ ਬਮ ਭੋਲੇ,
ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ,
ਸਾਰਾ ਜਗ਼ਤ ਕਰੇ ਤੇਰੀ ਪੂਜਾ, ਤੇਰੇ ਜੇਹਾ (ਜੈਸਾ ) ਨਾ ਦੇਵ ਦੂਜਾ,
ਸਾਡ੍ਡੀ ਕੋਈ ਨਾ ਸੁਨੇ ਤੇਰੇ ਬਾਜ (ਬਗੈਰ ) ਓ ਮੇਰੇ ਬਮ ਭੋਲੇ,
ਓ ਮੇਰੇ ਬਮ ਭੋਲੇ,ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ,

ਕੋਈ ਕਹੇ ਮੇਨ੍ਨੁ ਦਰਸ਼ ਦਿਖਾ ਦੇ, ਕੋਈ ਕਹੇ ਵੇਡੀ ਬਨ੍ਨੇ (ਕਿਨਾਰੇ ) ਲਾ ਦੇ,
ਸੁਣ ਭਗਤਾੰ ਦੇ ਦਿਲ ਦੀ ਆਵਾਜ,
ਓ ਮੇਰੇ ਬਮ ਭੋਲੇ,ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ,

ਰਾਜੂ ਵੀ ਹਰਿ ਪੂਰਿਯਾੰ ਆਵੇ ਸਲੀਮ ਤੇਰਾ ਗੁਣ ਗਾਵੇ,
ਵੰਡੋ (ਬਾੰਟੋਂ ) ਰਹਮਤਾ ਦੇ ਖਜਾਨੇ ਮਹਾਰਾਜ, ਓ ਮੇਰੇ ਬਮ ਭੋਲੇ,
ਓ ਮੇਰੇ ਬਮ ਭੋਲੇ,ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ,
ਬਮ ਭੋਲੇ,
ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ,
ਸਾਰੇ ਭਗਤਾੰ ਦੀ ਤੇਰੇ ਹਾਥ ਲਾਜ਼,
ਓ ਮੇਰੇ ਬਮ ਭੋਲੇ,
ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ,